• ਗਿੱਲ ਰੌਂਤਾ ਨੇ ਸਾਂਝੀ ਕੀਤੀ ਆਪਣੀ ਲਾਹੌਰ ਫੇਰੀ 'ਤੇ ਪੁਸਤਕ ਲਿਖੇ ਜਾਣ ਦੀ ਕਹਾਣੀ

  • 2024/09/19
  • 再生時間: 10 分
  • ポッドキャスト

ਗਿੱਲ ਰੌਂਤਾ ਨੇ ਸਾਂਝੀ ਕੀਤੀ ਆਪਣੀ ਲਾਹੌਰ ਫੇਰੀ 'ਤੇ ਪੁਸਤਕ ਲਿਖੇ ਜਾਣ ਦੀ ਕਹਾਣੀ

  • サマリー

  • ਪੰਜਾਬੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਆਪਣੀ ਹਾਲ ਹੀ ਵਿੱਚ ਰਿਲੀਜ ਹੋਈ ਪੁਸਤਕ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ’ ਨੂੰ ਲੈ ਕੇ ਅੱਜ-ਕੱਲ ਚਰਚਾ ਵਿੱਚ ਹਨ। ਪੁਸਤਕ ਦੇ ਸਿਲਸਿਲੇ ਵਿੱਚ ਹੀ ਆਸਟ੍ਰੇਲੀਆ ਪੁੱਜੇ ਗਿੱਲ ਰੌਂਤਾ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਆਪਣੀ ਲਾਹੌਰ ਫੇਰੀ ਦੇ ਤਜ਼ਰਬਿਆਂ ਨੂੰ ਕਲਮਬੰਦ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਹਨ। ਹੁਣ ਤੱਕ ਪਿਆਰ-ਮੁਹੱਬਤ, ਲੋਕ ਤੱਥ ਅਤੇ ਸਮਾਜਕ ਵਿਸ਼ਿਆਂ ਉੱਤੇ ਅਨੇਕਾਂ ਗੀਤ ਰਿਕਾਰਡ ਕਰਵਾ ਚੁੱਕੇ ਗਿੱਲ ਰੌਂਤਾ ਨੇ ਪ੍ਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਇੱਕ ਖਾਸ ਸੁਨੇਹਾ ਵੀ ਦਿੱਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ…
    続きを読む 一部表示
activate_samplebutton_t1

あらすじ・解説

ਪੰਜਾਬੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਆਪਣੀ ਹਾਲ ਹੀ ਵਿੱਚ ਰਿਲੀਜ ਹੋਈ ਪੁਸਤਕ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ’ ਨੂੰ ਲੈ ਕੇ ਅੱਜ-ਕੱਲ ਚਰਚਾ ਵਿੱਚ ਹਨ। ਪੁਸਤਕ ਦੇ ਸਿਲਸਿਲੇ ਵਿੱਚ ਹੀ ਆਸਟ੍ਰੇਲੀਆ ਪੁੱਜੇ ਗਿੱਲ ਰੌਂਤਾ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਆਪਣੀ ਲਾਹੌਰ ਫੇਰੀ ਦੇ ਤਜ਼ਰਬਿਆਂ ਨੂੰ ਕਲਮਬੰਦ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਹਨ। ਹੁਣ ਤੱਕ ਪਿਆਰ-ਮੁਹੱਬਤ, ਲੋਕ ਤੱਥ ਅਤੇ ਸਮਾਜਕ ਵਿਸ਼ਿਆਂ ਉੱਤੇ ਅਨੇਕਾਂ ਗੀਤ ਰਿਕਾਰਡ ਕਰਵਾ ਚੁੱਕੇ ਗਿੱਲ ਰੌਂਤਾ ਨੇ ਪ੍ਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਇੱਕ ਖਾਸ ਸੁਨੇਹਾ ਵੀ ਦਿੱਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ…

ਗਿੱਲ ਰੌਂਤਾ ਨੇ ਸਾਂਝੀ ਕੀਤੀ ਆਪਣੀ ਲਾਹੌਰ ਫੇਰੀ 'ਤੇ ਪੁਸਤਕ ਲਿਖੇ ਜਾਣ ਦੀ ਕਹਾਣੀに寄せられたリスナーの声

カスタマーレビュー:以下のタブを選択することで、他のサイトのレビューをご覧になれます。