• ਪਾਕਿਸਤਾਨ ਡਾਇਰੀ : ਭਾਰਤ ਵਲੋਂ ਪਾਕਿਸਤਾਨ ਵਿੱਚ ਮੈਚ ਖੇਡਣ ਤੋਂ ਇਨਕਾਰ ਕਰਨ ’ਤੇ ਪੀਸੀਬੀ ਨੇ ਜਤਾਈ ਨਾਰਾਜ਼ਗੀ

  • 2024/11/27
  • 再生時間: 8 分
  • ポッドキャスト

ਪਾਕਿਸਤਾਨ ਡਾਇਰੀ : ਭਾਰਤ ਵਲੋਂ ਪਾਕਿਸਤਾਨ ਵਿੱਚ ਮੈਚ ਖੇਡਣ ਤੋਂ ਇਨਕਾਰ ਕਰਨ ’ਤੇ ਪੀਸੀਬੀ ਨੇ ਜਤਾਈ ਨਾਰਾਜ਼ਗੀ

  • サマリー

  • ਭਾਰਤ ਵਲੋਂ ਪਾਕਿਸਤਾਨ ਵਿੱਚ ਆ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਮੈਚ ਨਾ ਖੈਡਣ ਦੇ ਐਲਾਨ ਮਗਰੋਂ ਜਿੱਥੇ ਇਹ ਟੂਰਨਾਮੈਂਟ ਕ੍ਰਿਕਟ ਪ੍ਰੇਮੀਆਂ ਲਈ ਬੇਸੁਆਦਾ ਹੋ ਗਿਆ ਹੈ ਉੱਥੇ ਹੀ ਪਾਕਿਸਤਾਨ ਨੇ ਆਈਸੀਸੀ ਤੋਂ ਲਿਖਤੀ ਜਵਾਬ ਮੰਗ ਲਿਆ ਹੈ। ਨਾਲ ਹੀ ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਹਾਈਬ੍ਰਿਡ ਸਿਸਟਮ ਦੇ ਤਹਿਤ ਪਾਕਿਸਤਾਨ ਆਈਸੀਸੀ ਚੈਂਪੀਅਨ ਟਰਾਫ਼ੀ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਤੇ ਫੈਡਰਲ ਮਿਨਿਸਟਰ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਦੁਨੀਆ ਦੇ ਬਾਕੀ ਮੁਲਕਾਂ ਦੀਆਂ ਟੀਮਾਂ ਚੈਂਪੀਅਨ ਟਰਾਫੀ ਖੇਡਣ ਲਈ ਪਾਕਿਸਤਾਨ ਆਉਣ ਲਈ ਸਹਿਮਤ ਹਨ ਅਤੇ ਜੇਕਰ ਭਾਰਤ ਨੂੰ ਕੋਈ ਮਸਲਾ ਹੈ ਤਾਂ ਸਾਡੇ ਨਾਲ ਸਾਂਝਾ ਕੀਤਾ ਜਾਵੇ ਅਸੀਂ ਉਸ ਨੂੰ ਹੱਲ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਸਿਆਸਤ ਦੋ ਵੱਖੋ-ਵੱਖ ਮੁੱਦੇ ਹਨ ਅਤੇ ਦੋਵਾਂ ਨੂੰ ਇੱਕ-ਦੂਜੇ ਤੋਂ ਵੱਖ ਹੀ ਰੱਖਣਾ ਚਾਹੀਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
    続きを読む 一部表示

あらすじ・解説

ਭਾਰਤ ਵਲੋਂ ਪਾਕਿਸਤਾਨ ਵਿੱਚ ਆ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਮੈਚ ਨਾ ਖੈਡਣ ਦੇ ਐਲਾਨ ਮਗਰੋਂ ਜਿੱਥੇ ਇਹ ਟੂਰਨਾਮੈਂਟ ਕ੍ਰਿਕਟ ਪ੍ਰੇਮੀਆਂ ਲਈ ਬੇਸੁਆਦਾ ਹੋ ਗਿਆ ਹੈ ਉੱਥੇ ਹੀ ਪਾਕਿਸਤਾਨ ਨੇ ਆਈਸੀਸੀ ਤੋਂ ਲਿਖਤੀ ਜਵਾਬ ਮੰਗ ਲਿਆ ਹੈ। ਨਾਲ ਹੀ ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਹਾਈਬ੍ਰਿਡ ਸਿਸਟਮ ਦੇ ਤਹਿਤ ਪਾਕਿਸਤਾਨ ਆਈਸੀਸੀ ਚੈਂਪੀਅਨ ਟਰਾਫ਼ੀ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਤੇ ਫੈਡਰਲ ਮਿਨਿਸਟਰ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਦੁਨੀਆ ਦੇ ਬਾਕੀ ਮੁਲਕਾਂ ਦੀਆਂ ਟੀਮਾਂ ਚੈਂਪੀਅਨ ਟਰਾਫੀ ਖੇਡਣ ਲਈ ਪਾਕਿਸਤਾਨ ਆਉਣ ਲਈ ਸਹਿਮਤ ਹਨ ਅਤੇ ਜੇਕਰ ਭਾਰਤ ਨੂੰ ਕੋਈ ਮਸਲਾ ਹੈ ਤਾਂ ਸਾਡੇ ਨਾਲ ਸਾਂਝਾ ਕੀਤਾ ਜਾਵੇ ਅਸੀਂ ਉਸ ਨੂੰ ਹੱਲ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਸਿਆਸਤ ਦੋ ਵੱਖੋ-ਵੱਖ ਮੁੱਦੇ ਹਨ ਅਤੇ ਦੋਵਾਂ ਨੂੰ ਇੱਕ-ਦੂਜੇ ਤੋਂ ਵੱਖ ਹੀ ਰੱਖਣਾ ਚਾਹੀਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

ਪਾਕਿਸਤਾਨ ਡਾਇਰੀ : ਭਾਰਤ ਵਲੋਂ ਪਾਕਿਸਤਾਨ ਵਿੱਚ ਮੈਚ ਖੇਡਣ ਤੋਂ ਇਨਕਾਰ ਕਰਨ ’ਤੇ ਪੀਸੀਬੀ ਨੇ ਜਤਾਈ ਨਾਰਾਜ਼ਗੀに寄せられたリスナーの声

カスタマーレビュー:以下のタブを選択することで、他のサイトのレビューをご覧になれます。