エピソード

  • Dating or matchmaking: How to find a partner in Australia - ਆਸਟ੍ਰੇਲੀਆ ਐਕਸਪਲੇਨਡ : ਡੇਟਿੰਗ ਜਾਂ ਮੈਚਮੇਕਿੰਗ; ਆਸਟ੍ਰੇਲੀਆ ਵਿੱਚ ਆਪਣਾ ਸਾਥੀ ਕਿਸ ਤਰ੍ਹਾਂ ਲੱਭੀਏ?
    2025/11/07
    Many newly arrived migrants in Australia seek relationships not only for romance but to regain a sense of belonging. Separation from loved ones often drives this need for connection. This episode explores how dating in Australia differs from more collectivist cultures and how newcomers can find partners. From social events and dating apps to professional matchmaking, it highlights how migrants can build confidence, connection, and safety as they find love in a new country. - ਜਦੋਂ ਤੁਸੀਂ ਕਿਸੇ ਨਵੇਂ ਦੇਸ਼ ਵਿੱਚ ਪਹੁੰਚਦੇ ਹੋ, ਤਾਂ ਸਭ ਕੁਝ ਨਵਾਂ ਅਤੇ ਵੱਖਰਾ ਮਹਿਸੂਸ ਹੁੰਦਾ ਹੈ। ਤੁਹਾਨੂੰ ਰਹਿਣ ਲਈ ਜਗ੍ਹਾ ਮਿਲ ਜਾਂਦੀ ਹੈ, ਨੌਕਰੀ ਮਿਲ ਜਾਂਦੀ ਹੈ, ਅਤੇ ਇੱਕ ਰੋਜ਼ਮੱਰਾ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਕੁਆਰੇ ਹੋ ਅਤੇ ਇਕੱਲਾਪਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਸ ਨਵੀਂ ਜ਼ਿੰਦਗੀ ਨੂੰ ਇੱਕ ਸਾਥੀ ਨਾਲ ਸਾਂਝਾ ਕਰਨਾ ਸ਼ੁਰੂ ਕਰ ਸਕਦੇ ਹੋ।ਆਸਟ੍ਰੇਲੀਆ ਐਕਸਪਲੇਂਡ ਪੌਡਕਾਸਟ ਦਾ ਇਹ ਐਪੀਸੋਡ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਪ੍ਰਵਾਸੀਆਂ ਦੇ ਸਫ਼ਰ ’ਤੇ ਆਧਾਰਿਤ ਹੈੈ ਕਿ ਉਹ ਕਿਸ ਤਰ੍ਹਾਂ ਸ਼ੁਰੂਆਤ ਕਰਦੇ ਹਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈੈ, ਅਤੇ ਇੱਕ ਸਥਾਈ ਰਿਸ਼ਤਾ ਬਣਾਉਣ ਦੇ ਸੁਰੱਖਿਅਤ ਤਰੀਕੇ ਕਿਹੜੇ ਹਨ?
    続きを読む 一部表示
    12 分
  • ਆਸਟ੍ਰੇਲੀਆ ਵਿੱਚ ਬਜ਼ੁਰਗ ਦੇਖਭਾਲ ਨੌਕਰੀਆਂ: ਪ੍ਰਵਾਸੀ ਬਣਾ ਰਹੇ ਹਨ ਸਫਲ ਕਰੀਅਰ | ਮੌਕੇ ਅਜੇ ਵੀ ਖੁੱਲੇ ਹਨ
    2025/11/06
    ਆਸਟ੍ਰੇਲੀਆ ਦੇ ਬਜ਼ੁਰਗ ਦੇਖਭਾਲ ਖੇਤਰ ਵਿੱਚ ਪ੍ਰਵਾਸੀ ਮੌਕਿਆਂ ਦੀ ਪੜਚੋਲ ਕਰੋ। ਅਰਥਪੂਰਨ ਬਜ਼ੁਰਗ ਦੇਖਭਾਲ ਕਰੀਅਰ ਬਣਾਉਣ ਦੀਆਂ ਸਿਖਲਾਈ, ਸਹਾਇਤਾ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਾਰੇ ਜਾਣੋ।
    続きを読む 一部表示
    23 分
  • What are Australia’s fishing laws and rules? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਦੇ ਕਾਨੂੰਨ ਅਤੇ ਨਿਯਮ ਕੀ ਹਨ?
    2025/10/30
    Thinking of going fishing in Australia? Make sure you are familiar with local regulations, including licensing systems, closed seasons, size limits, permitted gear, and protected species. - ਕੀ ਤੁਸੀਂ ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਜਾਣ ਬਾਰੇ ਸੋਚ ਰਹੇ ਹੋ? ਯਕੀਨੀ ਬਣਾਓ ਕਿ ਤੁਸੀਂ ਸਥਾਨਕ ਨਿਯਮਾਂ ਤੋਂ ਜਾਣੂ ਹੋ, ਜਿਸ ਵਿੱਚ ਲਾਈਸੈਂਸਿੰਗ ਪ੍ਰਣਾਲੀਆਂ, ਵਰਜਿਤ ਮੌਸਮ, ਆਕਾਰ ਸੀਮਾਵਾਂ, ਮਨਜ਼ੂਰੀ ਪ੍ਰਾਪਤ ਗੀਅਰ ਅਤੇ ਸੁਰੱਖਿਅਤ ਪ੍ਰਜਾਤੀਆਂ ਸ਼ਾਮਲ ਹਨ।
    続きを読む 一部表示
    9 分
  • ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲੇ ਹਨ
    2025/10/30
    ਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।
    続きを読む 一部表示
    25 分
  • Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਨਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋ
    2025/10/23
    Australia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it matters. - ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਤ ਸੱਭਿਆਚਾਰਾਂ ਦਾ ਘਰ ਹੈ, ਪਰ ਫਿਰ ਵੀ ਇਹ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨੂੰ ਮਾਨਤਾ ਦੇਣ ਵਾਲੀ ਕੋਈ ਰਾਸ਼ਟਰੀ ਸੰਧੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਦੇ ਵੀ ਜ਼ਮੀਨ, ਸਰੋਤਾਂ ਜਾਂ ਫੈਸਲੇ ਕਰਨ ਦੀ ਤਾਕਤ ਸਾਂਝੀ ਕਰਨ ਬਾਰੇ ਕੋਈ ਵਿਆਪਕ ਸਮਝੌਤਾ ਨਹੀਂ ਹੋਇਆ — ਇੱਕ ਖਾਲੀਪਨ ਜਿਸਨੂੰ ਬਹੁਤ ਸਾਰੇ ਲੋਕ “ਅਧੂਰਾ ਕੰਮ” ਮੰਨਦੇ ਹਨ। ਜਾਣੋ ਸੰਧੀ ਦਾ ਅਸਲ ਮਤਲਬ ਕੀ ਹੈ — ਇਹ ਜ਼ਮੀਨ ਅਧਿਕਾਰਾਂ ਅਤੇ ਮੂਲ ਨਿਵਾਸੀ ਹੱਕਾਂ ਤੋਂ ਕਿਵੇਂ ਵੱਖਰੀ ਹੈ, ਅਤੇ ਇਹ ਕਿਉਂ ਮਹੱਤਵਪੂਰਣ ਹੈ?
    続きを読む 一部表示
    6 分
  • ਆਸਟ੍ਰੇਲੀਆ ਵਿੱਚ ਨਰਸ ਵਜੋਂ ਕਿਵੇਂ ਕੰਮ ਕਰੀਏ? : ਰਜਿਸਟ੍ਰੇਸ਼ਨ, ਪ੍ਰੀਖਿਆ ਲਾਗਤ ਅਤੇ ਨੌਕਰੀ ਦੇ ਮੌਕੇ | ਕੰਮ ਜਾਰੀ ਹੈ
    2025/10/23
    ਜਾਣੋ ਕਿ ਵਿਦੇਸ਼ੀ ਨਰਸਾਂ ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਕਿਵੇਂ ਰਜਿਸਟਰੇਸ਼ਨ ਕਰਾ ਸਕਦੀਆਂ ਹਨ। NMBA ਲੋੜਾਂ, OSCE ਵਰਗੀਆਂ ਪ੍ਰੀਖਿਆਵਾਂ, ਲਾਗਤਾਂ, ਸਮਾਂ-ਸੀਮਾਵਾਂ ਅਤੇ ਅੰਤਰਰਾਸ਼ਟਰੀ ਨਰਸਾਂ ਲਈ ਨੌਕਰੀ ਦੇ ਮੌਕਿਆਂ ਬਾਰੇ ਜਾਣੋ।
    続きを読む 一部表示
    22 分
  • How to donate blood in Australia - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਪ੍ਰਕਿਰਿਆ: ਕੀ, ਕਿਵੇਂ ਅਤੇ ਕਿਉਂ?
    2025/10/20
    Each time you donate blood, you can save up to three lives. In Australia, we rely on strangers to donate blood voluntarily, so it’s a truly generous and selfless act. This ensures that it’s free when you need it—but it also means we need people from all backgrounds to donate whenever they can. Here’s how you can help boost Australia’s precious blood supply. - ਇਸ ਪੋਡਕਾਸਟ ਵਿੱਚ, ਅਸੀਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਮਹੱਤਤਾ ਕੀ ਹੈ ਅਤੇ ਹਰ ਦਾਨ ਨਾਲ ਤਿੰਨ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ। ਖੂਨ ਦਾਨ ਪੂਰੀ ਤਰ੍ਹਾਂ ਸਵੈ-ਇੱਛਾ ਤੇ ਆਧਾਰਤ ਹੈ, ਜਿਸ ਨਾਲ ਇਹ ਇੱਕ ਉਦਾਰ ਅਤੇ ਨਿਰਸਵਾਰਥ ਕਾਰਜ ਬਣਦਾ ਹੈ। ਜਾਣੋ ਕਿ ਹਰ ਪਿਛੋਕੜ ਦੇ ਲੋਕ ਕਿਸ ਤਰ੍ਹਾਂ ਖੂਨ ਦਾਨ ਕਰਕੇ ਦੇਸ਼ ਦੀ ਕੀਮਤੀ ਖੂਨ ਸਪਲਾਈ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ।
    続きを読む 一部表示
    9 分
  • ਤੁਸੀਂ ਆਸਟ੍ਰੇਲੀਆ ਵਿੱਚ ਇੱਕ ਇੰਜੀਨੀਅਰ ਵਜੋਂ ਕਿਵੇਂ ਕੰਮ ਕਰ ਸਕਦੇ ਹੋ: ਮਾਨਤਾ, ਨੌਕਰੀਆਂ ਅਤੇ ਨੈੱਟਵਰਕਿੰਗ | ਕੰਮ ਜਾਰੀ ਹੈ
    2025/10/16
    ਆਸਟ੍ਰੇਲੀਆ ਇੰਜੀਨੀਅਰਿੰਗ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਬਹੁਤ ਸਾਰੇ ਪ੍ਰਵਾਸੀ ਇੰਜੀਨੀਅਰਜ਼ ਨੂੰ ਆਪਣੀ ਕਾਬਲੀਅਤ ਦੇ ਮੁਤਾਬਿਕ ਰੁਜ਼ਗਾਰ ਨਹੀਂ ਮਿਲ ਰਿਹਾ। ਇਸ ਖੇਤਰ ਵਿੱਚ ਯੋਗਤਾ ਦੀ ਮਾਨਤਾ, ਨੌਕਰੀ ਲੱਭਣ ਦੇ ਸੁਝਾਅ, ਬਾਇਓਡਾਟਾ ਤਿਆਰ ਕਰਨ ਦੇ ਮਸ਼ਵਰੇ, ਅਤੇ ਨੈੱਟਵਰਕਿੰਗ ਰਣਨੀਤੀਆਂ ਬਾਰੇ ਜਾਣਕਾਰੀ ਹਾਸਿਲ ਕਰੋ।
    続きを読む 一部表示
    21 分