• ਗਰਭ ਦੌਰਾਨ ਬੱਚੇ ਨੂੰ ਗੁਵਾਉਣਾ ਮਾਨਸਿਕ ਸਿਹਤ ‘ਤੇ ਕੀ ਪ੍ਰਭਾਵ ਪਾਉਂਦਾ ਹੈ?

  • 2024/11/07
  • 再生時間: 6 分
  • ポッドキャスト

ਗਰਭ ਦੌਰਾਨ ਬੱਚੇ ਨੂੰ ਗੁਵਾਉਣਾ ਮਾਨਸਿਕ ਸਿਹਤ ‘ਤੇ ਕੀ ਪ੍ਰਭਾਵ ਪਾਉਂਦਾ ਹੈ?

  • サマリー

  • ਅਜਿਹੀਆਂ ਹਜ਼ਾਰਾਂ ਔਰਤਾਂ ਹਨ ਜਿਨ੍ਹਾਂ ਨੂੰ ਗਰਭ ਅਵਸਥਾ ਗਵਾਉਣ ਦਾ ਦੁੱਖ ਝੱਲਣਾ ਪੈਂਦਾ ਹੈ। ਅਜਿਹੇ ਨੁਕਸਾਨ ਨਾਲ ਅਕਸਰ ਉਹ ਗੰਭੀਰ ਸੋਗ ਵਿੱਚ ਚਲੀਆਂ ਜਾਂਦੀਆਂ ਹਨ ਜਾਂ ਖੁਦ ਨੂੰ ਆਈਸੋਲੇਟ ਕਰ ਲੈਂਦੀਆਂ ਹਨ। 'ਗਿਜੇਟ ਫਾਊਂਡੇਸ਼ਨ ਆਸਟ੍ਰੇਲੀਆ' ਇੱਕ ਅਜਿਹੀ ਸੰਸਥਾ ਹੈ ਜੋ ਨਵੇਂ ਅਤੇ ਗਰਭਵਤੀ ਮਾਪਿਆਂ ਲਈ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰਦੀ ਹੈ। ਉਸਦੇ ਮੁਤਾਬਕ ਜਿੰਨੀ ਜਲਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਉਹਨਾਂ ਹੀ ਵਧੀਆ ਰਹਿੰਦਾ ਹੈ।
    続きを読む 一部表示

あらすじ・解説

ਅਜਿਹੀਆਂ ਹਜ਼ਾਰਾਂ ਔਰਤਾਂ ਹਨ ਜਿਨ੍ਹਾਂ ਨੂੰ ਗਰਭ ਅਵਸਥਾ ਗਵਾਉਣ ਦਾ ਦੁੱਖ ਝੱਲਣਾ ਪੈਂਦਾ ਹੈ। ਅਜਿਹੇ ਨੁਕਸਾਨ ਨਾਲ ਅਕਸਰ ਉਹ ਗੰਭੀਰ ਸੋਗ ਵਿੱਚ ਚਲੀਆਂ ਜਾਂਦੀਆਂ ਹਨ ਜਾਂ ਖੁਦ ਨੂੰ ਆਈਸੋਲੇਟ ਕਰ ਲੈਂਦੀਆਂ ਹਨ। 'ਗਿਜੇਟ ਫਾਊਂਡੇਸ਼ਨ ਆਸਟ੍ਰੇਲੀਆ' ਇੱਕ ਅਜਿਹੀ ਸੰਸਥਾ ਹੈ ਜੋ ਨਵੇਂ ਅਤੇ ਗਰਭਵਤੀ ਮਾਪਿਆਂ ਲਈ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰਦੀ ਹੈ। ਉਸਦੇ ਮੁਤਾਬਕ ਜਿੰਨੀ ਜਲਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਉਹਨਾਂ ਹੀ ਵਧੀਆ ਰਹਿੰਦਾ ਹੈ।

ਗਰਭ ਦੌਰਾਨ ਬੱਚੇ ਨੂੰ ਗੁਵਾਉਣਾ ਮਾਨਸਿਕ ਸਿਹਤ ‘ਤੇ ਕੀ ਪ੍ਰਭਾਵ ਪਾਉਂਦਾ ਹੈ?に寄せられたリスナーの声

カスタマーレビュー:以下のタブを選択することで、他のサイトのレビューをご覧になれます。