-
"ਅੰਮ੍ਰਿਤ ਵੇਲੇ ਉੱਠਣਾ ਸਭ ਤੋਂ ਚੰਗੀ ਆਦਤ": ਡਾ. ਪਰਵਿੰਦਰ ਕੌਰ ਨੇ ਡੀ ਐਨ ਏ ਦੀ ਖੋਜ ਦੇ ਨਾਲ ਪਰਿਵਾਰ ਨੂੰ ਵੀ ਰੱਖਿਆ ਸੰਤੁਲਿਤ
- 2024/11/07
- 再生時間: 21 分
- ポッドキャスト
-
サマリー
あらすじ・解説
ਡਾ. ਪਰਵਿੰਦਰ ਕੌਰ ਨੂੰ ਬਚਪਨ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਨ ਦੀ ਆਦਤ ਸੀ। ਉਹ ਕਹਿੰਦੇ ਹਨ ਕਿ ਵਿਗਿਆਨ ਵੀ ਇਹ ਮੰਨਦਾ ਹੈ ਕਿ ਅੰਮ੍ਰਿਤ ਵੇਲੇ ਕੀਤੀ ਗਈ ਪੜ੍ਹਾਈ ਜਾਂ ਮੈਡੀਟੇਸ਼ਨ ਤੁਹਾਨੂੰ ਵਧੇਰੇ ਅਨੁਸ਼ਾਸਿਤ ਕਰਦੀ ਹੈ। ਸਾਇੰਸ ਅਤੇ ਡੀ ਐਨ ਏ ਦੇ ਖੇਤਰ ਵਿੱਚ ਖੋਜ ਕਰਨ ਵਾਲੇ ਡਾ. ਪਰਵਿੰਦਰ ਕੌਰ ਹੁਣ ਤੱਕ ਕਈ ਪੁਰਸਕਾਰ ਹਾਸਲ ਕਰ ਚੁੱਕੇ ਹਨ।