-
ਉਪ ਪ੍ਰਧਾਨ ਮੰਤਰੀ ਦੀ ਚੀਫ਼ ਆਫ਼ ਸਟਾਫ਼ ਨੇ ਨੌਕਰੀ ਤੋਂ ਕੱਢੇ ਜਾਣ ਦੇ ਦਾਅਵਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ
- 2024/11/25
- 再生時間: 4 分
- ポッドキャスト
-
サマリー
あらすじ・解説
ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦੀ ਚੀਫ਼ ਆਫ ਸਟਾਫ਼ ਰਹੀ, ਜੋ ਟਰਨੌਸਕੀ ਸੰਘੀ ਅਦਾਲਤ ਵਿੱਚ ਇਸ ਦੋਸ਼ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੀ ਹੈ ਕਿ ਉਸਨੂੰ ਧੱਕੇਸ਼ਾਹੀ ਦੀ ਸ਼ਿਕਾਇਤ ਕਰਨ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਅਕਤੂਬਰ ਵਿੱਚ ਇਹਨਾਂ ਦਾਅਵਿਆਂ ਦੇ ਨਾਲ ਉਹ ਜਨਤਕ ਹੋ ਗਈ ਸੀ ਕਿ ਉਹ ਮਈ ਤੋਂ ਆਪਣੇ ਦਫ਼ਤਰ ਤੋਂ ਬਾਹਰ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਹੁਣ ਉਹ ਖੁੱਦ ਕਾਨੂੰਨੀ ਕਾਰਵਾਈ ਕਰ ਰਹੀ ਹੈ।