Panjab Boulevard

著者: Panjab Boulevard
  • サマリー

  • ਦੋਸਤੋ, ਪੰਜਾਬ ਬੁਲੇਵਾਰਡ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਅਸੀ ਕਰਾਂਗੇ ਰਾਜਨੀਤੀ, ਅਰਥਚਾਰੇ, ਸਾਹਿਤ, ਸੱਭਿਆਚਾਰ, ਤਕਨਾਲੋਜੀ ਅਤੇ ਹੋਰ ਸਮਾਜ ਨਾਲ ਸੰਬੰਧਤ ਵਿਸ਼ਿਆਂ ‘ਤੇ ਗੱਲਬਾਤ। ਤਿੰਨ ਦੋਸਤ, ਤਿੰਨ ਸ਼ਹਿਰ, ਜਿੱਥੋਂ ਅਸੀਂ ਸਾਂਝੇ ਕਰਾਂਗੇ ਆਪਣੇ ਤਜਰਬੇ। ਆਪਣੇ ਸਵਾਲ ਜਾਂ ਸੁਝਾਅ ਸਾਂਝੇ ਕਰਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ - Email - panjab.blvd@gmail.com IG - https://instagram.com/panjab.blvd
    Panjab Boulevard
    続きを読む 一部表示
activate_samplebutton_t1
エピソード
  • ਅਡਾਨੀ-ਹਿੰਡਨਬਰਗ ਵਿਵਾਦ - ਦਲਾਲ ਸਟਰੀਟ ਦਾ ਅਖਾੜਾ | Adani-Hindenburg Controversy - The Ring of Dalal Street
    2023/08/04

    ਹਿੰਡਨਬਰਗ ਅਸਲ ਵਿੱਚ ਕੀ ਹੈ ਅਤੇ ਉਨ੍ਹਾਂ ਦੇ ਅਸਲ ਇਰਾਦੇ ਕੀ ਸਨ? ਉਨ੍ਹਾਂ ਨੇ ਅਡਾਨੀ ਗਰੁੱਪ ਆਫ਼ ਕੰਪਨੀਆਂ 'ਤੇ ਕੀ ਦੋਸ਼ ਲਗਾਏ ਸਨ ਅਤੇ ਅਜਿਹੇ ਘੁਟਾਲੇ ਆਮ ਤੌਰ 'ਤੇ ਕਿਵੇਂ ਕੰਮ ਕਰਦੇ ਹਨ?

    What exactly is Hindenburg? What were the allegations made by them against Adani group of companies? What were their real intentions? And how do such alleged scams usually operate?

    続きを読む 一部表示
    23 分
  • 2008-09 ਵਿਸ਼ਵ ਵਿੱਤੀ ਸੰਕਟ - ਅੰਨ੍ਹੇਵਾਹ ਲਾਲਚ ਦੀ ਕਹਾਣੀ | 2008-09 Global Financial Crisis - A Tale of Blind Greed
    2023/07/04

    2008-09 ਦੇ ਵਿਸ਼ਵ ਵਿੱਤੀ ਸੰਕਟ ਦੇ ਕੀ ਕਾਰਨ ਸਨ? ਇਹ ਅਮਰੀਕਾ ਦੇ ਸਟਾਕ ਬਾਜ਼ਾਰਾਂ ਤੋਂ ਬਾਕੀ ਦੁਨੀਆ ਤੱਕ ਕਿਵੇਂ ਫੈਲਿਆ? ਅਤੇ ਕੀ ਅਜਿਹਾ ਕੁਝ ਦੁਬਾਰਾ ਹੋ ਸਕਦਾ ਹੈ? ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ।

    What were the causes of 2008-09 global financial crisis? How did it spread from the US stock markets to the rest of the world? And can something like that happen again? Let's find out in today's episode.

    続きを読む 一部表示
    21 分
  • 5G - ਭਾਗ 2 - ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤ | 5G - Part 2 - Rumours and Conspiracy Theories
    2023/07/02

    5G ਨੂੰ ਲੈ ਕੇ ਕਾਫੀ ਅਫਵਾਹਾਂ ਚੱਲ ਰਹੀਆਂ ਹਨ। ਕੀ ਇਹ ਸੱਚਮੁੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਜਾਂ ਪੰਛੀਆਂ ਨੂੰ ਮਾਰ ਸਕਦਾ ਹੈ? ਕੀ ਅਜਿਹੇ ਅੰਕੜਿਆਂ ਵਿੱਚ ਕੋਈ ਸੱਚਾਈ ਹੈ?

    A lot of rumors are going on about 5G. Can it really cause cancer? Or kill birds? Is there any truth to any such data?

    #5G #4G #punjabi


    続きを読む 一部表示
    22 分

あらすじ・解説

ਦੋਸਤੋ, ਪੰਜਾਬ ਬੁਲੇਵਾਰਡ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਅਸੀ ਕਰਾਂਗੇ ਰਾਜਨੀਤੀ, ਅਰਥਚਾਰੇ, ਸਾਹਿਤ, ਸੱਭਿਆਚਾਰ, ਤਕਨਾਲੋਜੀ ਅਤੇ ਹੋਰ ਸਮਾਜ ਨਾਲ ਸੰਬੰਧਤ ਵਿਸ਼ਿਆਂ ‘ਤੇ ਗੱਲਬਾਤ। ਤਿੰਨ ਦੋਸਤ, ਤਿੰਨ ਸ਼ਹਿਰ, ਜਿੱਥੋਂ ਅਸੀਂ ਸਾਂਝੇ ਕਰਾਂਗੇ ਆਪਣੇ ਤਜਰਬੇ। ਆਪਣੇ ਸਵਾਲ ਜਾਂ ਸੁਝਾਅ ਸਾਂਝੇ ਕਰਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ - Email - panjab.blvd@gmail.com IG - https://instagram.com/panjab.blvd
Panjab Boulevard

Panjab Boulevardに寄せられたリスナーの声

カスタマーレビュー:以下のタブを選択することで、他のサイトのレビューをご覧になれます。