エピソード

  • This community faces unemployment like no other - SBS Examines: ਇਹ ਭਾਈਚਾਰਾ ਬੇਰੁਜ਼ਗਾਰੀ ਦਾ ਸਾਹਮਣਾ ਸਭ ਤੋਂ ਵੱਧ ਕਰ ਰਿਹਾ ਹੈ
    2024/11/14
    The unemployment rate for the Dinka community in Australia is almost double the national average. - ਆਸਟ੍ਰੇਲੀਆ ਵਿੱਚ ਡਿੰਕਾ ਭਾਈਚਾਰੇ ਲਈ ਬੇਰੁਜ਼ਗਾਰੀ ਦੀ ਦਰ ਰਾਸ਼ਟਰੀ ਔਸਤ ਨਾਲੋਂ ਲਗਭਗ ਦੁੱਗਣੀ ਹੈ।
    続きを読む 一部表示
    6 分
  • Migrants aren't being hired in the jobs they're qualified for. It's costing Australia billions - SBS Examines: ਹੁਨਰਮੰਦ ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ 'ਚ ਆਪਣੇ ਹੁਨਰ ਦੇ ਖੇਤਰ ਵਿੱਚ ਕੰਮ ਲੱਭਣਾ ਸੰਘਰਸ਼ਪੂਰਣ
    2024/11/07
    Australia is facing a skills shortage. So why are migrants struggling to find work in line with their education and experience? - ਜੇ ਆਸਟ੍ਰੇਲੀਆ ਹੁਨਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਫਿਰ ਇਥੇ ਮੌਜੂਦ ਪ੍ਰਵਾਸੀ ਆਪਣੀ ਸਿੱਖਿਆ ਅਤੇ ਤਜ਼ਰਬੇ ਦੇ ਅਨੁਸਾਰ ਕੰਮ ਲੱਭਣ ਲਈ ਸੰਘਰਸ਼ ਕਿਉਂ ਕਰ ਰਹੇ ਹਨ?
    続きを読む 一部表示
    5 分
  • SBS Examines: In Conversation with the Governor-General - SBS Examines: ਆਸਟ੍ਰੇਲੀਆ ਦੇ ਗਵਰਨਰ-ਜਨਰਲ ਨਾਲ ਗੱਲਬਾਤ
    2024/10/31
    Australia's Governor-General is hopeful about Australia's future, despite conflict and difficulty dominating headlines. - ਵਿਵਾਦਾਂ ਅਤੇ ਸੁਰਖੀਆਂ ਦੇ ਹਾਵੀ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਗਵਰਨਰ-ਜਨਰਲ ਦੇਸ਼ ਦੇ ਭਵਿੱਖ ਬਾਰੇ ਆਸਵੰਦ ਹਨ।
    続きを読む 一部表示
    7 分
  • Living in limbo - SBS Examines: ਬਿਨਾ ਕਿਸੇ ਸਥਿਰਤਾ ਦੇ ਰਹਿ ਰਹੇ ਲੋਕ।
    2024/10/09
    Thousands of asylum seekers are still caught up in the government's now-abolished fast-track visa system, most have waited over a decade for permanency. - ਹਜ਼ਾਰਾਂ ਪਨਾਹ ਮੰਗਣ ਵਾਲੇ ਅਜੇ ਵੀ ਸਰਕਾਰ ਦੀ ਹਾਲ ਹੀ 'ਚ ਖਤਮ ਕੀਤੀ ਗਈ ਫਾਸਟ-ਟਰੈਕ ਵੀਜ਼ਾ ਪ੍ਰਣਾਲੀ ਵਿੱਚ ਫਸੇ ਹੋਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸਥਾਈ ਹੋਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ।
    続きを読む 一部表示
    6 分
  • How is democracy perceived around the world? - SBS Examines: ਦੁਨੀਆਂ ਭਰ ਵਿੱਚ ਲੋਕਤੰਤਰ ਨੂੰ ਕਿਵੇਂ ਸਮਝਿਆ ਜਾਂਦਾ ਹੈ?
    2024/10/03
    Democracy in practice isn't black and white. - ਲੋਕਤੰਤਰ ਕਾਲਾ ਜਾਂ ਚਿੱਟਾ ਨਹੀਂ ਹੈ।
    続きを読む 一部表示
    6 分
  • What is misinformation and disinformation? - SBS Examines: ਗਲਤ ਜਾਂ ਅਧੂਰੀ ਜਾਣਕਾਰੀ ਕੀ ਹੈ?
    2024/09/20
    Misinformation and disinformation circulate rapidly online, and the consequences can be disastrous. How can we stop the spread of false information? - ਗਲਤ ਅਤੇ ਅਧੂਰੀ ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਾਣੋ ਕਿ ਅਸੀਂ ਆਨਲਾਈਨ ਗਲਤ ਜਾਣਕਾਰੀ ਦੇ ਫੈਲਣ ਨੂੰ ਕਿਵੇਂ ਰੋਕ ਸਕਦੇ ਹਾਂ?
    続きを読む 一部表示
    6 分
  • Can we fight misinformation without threatening our freedom of speech? - SBS Examines: ਕੀ ਅਸੀਂ ਆਪਣੀ ਬੋਲਣ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾਏ ਬਿਨਾਂ ਗਲਤ ਜਾਣਕਾਰੀ ਬਾਰੇ ਗੱਲ ਕਰ ਸਕਦੇ ਹਾਂ?
    2024/09/12
    There are calls to crack down on the sharing of misinformation online. But would this be an attack on free speech? - ਗਲਤ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰਨ 'ਤੇ ਰੋਕ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰ ਕੀ ਇਹ ਬੋਲਣ ਦੀ ਆਜ਼ਾਦੀ 'ਤੇ ਹਮਲਾ ਸਾਬਤ ਹੋਵੇਗਾ?
    続きを読む 一部表示
    7 分
  • Do Australians have freedom of speech? - SBS Examines: ਕੀ ਆਸਟ੍ਰੇਲੀਆ ਦੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ?
    2024/09/05
    Free speech is a fundamental human right, but it's not explicitly protected in Australia. - ਬੋਲਣ ਦੀ ਆਜ਼ਾਦੀ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਪਰ ਆਸਟ੍ਰੇਲੀਆ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।
    続きを読む 一部表示
    4 分